Punjabi resources
ਪੰਜਾਬੀ ਵਿੱਚ ਵਸੀਲੇ
Where possible, BC’s Office of the Human Rights Commissioner translates its materials into punjabi. Here is a list of materials that are currently available.
ਜਿੱਥੇ ਵੀ ਸੰਭਵ ਹੋਵੇ, ਹਿਊਮਨ ਰਾਈਟਸ ਕਮਿਸ਼ਨਰ ਦਾ ਬੀ ਸੀ ਦਾ ਦਫਤਰ ਆਪਣੀ ਸਮੱਗਰੀ ਨੂੰ ਪੰਜਾਬੀ ਵਿੱਚ ਅਨੁਵਾਦ ਕਰਦਾ ਹੈ। ਇਸ ਸਮੇਂ ਪ੍ਰਾਪਤ ਸਮੱਗਰੀ ਦੀ ਸੂਚੀ ਹਾਜ਼ਰ ਹੈ।
Publications
ਪ੍ਰਕਾਸ਼ਨਾਵਾਂ
- Accessibility 2023 report summary
- ਬੀ ਸੀ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਦੇ ਦਫ਼ਤਰ ਵਿਖੇ ਪਹੁੰਚ-ਯੋਗਤਾ – ਸਾਰ (PDF, 275KB)
- Inquiry into hate in the COVID-19 pandemic: Executive summary
- ਕੋਵਿਡ-19 ਮਹਾਂਮਾਰੀ ਦੌਰਾਨ ਨਫ਼ਰਤ ਦੀ ਜਾਂਚ: ਕਾਰਜਕਾਰੀ ਸਾਰ (PDF, 240KB)
- Inquiry into hate in the COVID-19 pandemic: Commissioner’s presentation
- ਨਫ਼ਰਤ ਤੋਂ ਉਮੀਦ ਤੱਕ: ਕੋਵਿਡ-19 ਮਹਾਂਮਾਰੀ ਵਿੱਚ ਨਫ਼ਰਤ ਸੰਬੰਧੀ ਜਾਂਚ ਦੀ ਰਿਪੋਰਟ (PDF, 1.6MB)
- (Annual report 2020/21 exec summary)
- ਮਾਨਵੀ ਅਧਿਕਾਰਾਂ ਦਾ ਸੱਭਿਆਚਾਰ ਉਸਾਰਦਿਆਂ ਹੋਇਆਂ: ਸਲਾਨਾ ਰਿਪੋਰਟ 2020/21 ਅਤੇ ਸਰਵਿਸ ਪਲੈਨ 2021/22 – 2023/24 – ਕਾਰਜਕਾਰੀ ਸਾਰ (PDF, 175KB)
- (Annual report 2021/22 exec summary)
- ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ: ਭਾਈਚਾਰੇ ਵਿੱਚ ਵਧਣਾ ਸਾਲਾਨਾ ਰਿਪੋਰਟ 2021/22 ਅਤੇ ਸੇਵਾ ਯੋਜਨਾ 2022/23–2024/25 ਦਾ ਕਾਰਜਕਾਰੀ ਸੰਖੇਪ (PDF, 146KB)
- (SCORPA exec summary)
- ਇਨਸਾਫ ਸੁਰੱਖਿਅਤ ਹੈ: ਪੁਲੀਸ ਦੇ ਕਾਰਜ ਵਿੱਚ ਸੁਧਾਰ ਕਰਨ ਲਈ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਗੌਰ ਕਰਨ ਵਾਲੇ ਵਿਚਾਰ – ਕਾਰਜਕਾਰੀ ਸਾਰ (PDF, 176KB)
- The Commissioner’s full policy statement on human rights during the COVID-19 pandemic
- ਕੋਵਿਡ-19 ਮਹਾਂਮਾਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨਰ ਦਾ ਨੀਤੀਆਂ ਬਾਰੇ ਪੂਰਾ ਬਿਆਨ (ਫੁੱਲ ਪਾਲਸੀ ਸਟੇਟਮੈਂਟ) (PDF, 242KB)
- Cranbrook one-pager
- ਕਰੇਨਬਰੁੱਕ ਕਮਿਊਨਿਟੀ ਬਾਰੇ ਇੱਕ ਸਫ਼ੇ ਦਾ ਸੰਖੇਪ (PDF, 149KB)
- Chilliwack one-pager
- ਚਿਲਾਵੈਕ ਕਮਿਊਨਿਟੀ ਬਾਰੇ ਇੱਕ ਸਫ਼ੇ ਦਾ ਸੰਖੇਪ (PDF, 149KB)
- Terrace one-pager
- ਟੈਰੇਸ ਕਮਿਊਨਿਟੀ ਬਾਰੇ ਇੱਕ ਸਫ਼ੇ ਦਾ ਸੰਖੇਪ (PDF, 150KB)
Video and audio
ਵੀਡੀਓ ਅਤੇ ਆਡੀਓ
Voiceover
ਵੁਆਇਸ ਓਵਰ (would prefer to remove this ‘Voiceover’ translation so that we don’t have too many heading tiers?)
Code sessions
ਬੀ.ਸੀ. ਦਾ ਹਿਊਮਨ ਰਾਈਟਸ ਕੋਡ:
Introducing human rights
ਮਨੁੱਖੀ ਅਧਿਕਾਰਾਂ ਦੀ ਜਾਣ-ਪਛਾਣ
B.C.’s human rights system
ਬੀ ਸੀ ਦੀ ਮਨੁੱਖੀ ਅਧਿਕਾਰ ਪ੍ਰਣਾਲੀ
Closed-captioned
ਕਲੋਜ਼ਡ ਕੈਪਸ਼ਨ ਵਾਲੀਆਂ (would prefer to remove this ‘closed-caption’ translation so that we don’t have too many heading tiers?)
Other resources
ਹੋਰ ਵਸੀਲੇ
Let’s #rewrite the rules campaign // Awareness campaign about ableism
ਏਬਲਿਜ਼ਮ (ਅਪਾਹਜਾਂ ਨਾਲ ਵਿਤਕਰਾ) ਬਾਰੇ ਜਾਗਰੂਕਤਾ ਮੁਹਿੰਮ
Contact us
ਸਾਡੇ ਨਾਲ ਸੰਪਰਕ ਕਰੋ:
If you would like to access a resource from our Office that is not currently available in LANGUAGE, please feel welcome to request a translation by emailing .
You can also contact us with feedback. We welcome any comments and questions you may have, including those about:
- the quality and suitability of translated resources
- our approach to translation
- how you or others are using our translated materials
Please feel free to send us an email or comment on any of our social channels, and we will get back to you as soon as possible.
ਜੇ ਤੁਸੀਂ ਸਾਡੇ ਦਫਤਰ ਤੋਂ ਕੋਈ ਅਜਿਹੀ ਸਮੱਗਰੀ ਲੈਣਾ ਚਾਹੁੰਦੇ ਹੋ, ਜਿਹੜੀ ਇਸ ਸਮੇਂ ਪੰਜਾਬੀ ਵਿੱਚ ਉਪਲਬਧ ਨਹੀਂ ਹੈ, ਤਾਂ ਕਿਰਪਾ ਕਰਕੇ ਅਨੁਵਾਦ ਲਈ ਬੇਨਤੀ ਕਰਨ ਲਈ ਸਾਨੂੰ `ਤੇ ਈਮੇਲ ਕਰੋ।
ਤੁਸੀਂ ਆਪਣੀ ਰਾਇ ਦੇਣ ਲਈ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੇਠ ਲਿਖੀਆਂ ਚੀਜ਼ਾਂ ਬਾਰੇ ਟਿੱਪਣੀਆਂ ਅਤੇ ਸਵਾਲਾਂ ਸਮੇਤ ਅਸੀਂ ਤੁਹਾਡੀਆਂ ਕਿਸੇ ਵੀ ਤਰ੍ਹਾਂ ਦੀਆਂ ਟਿੱਪਣੀਆਂ ਅਤੇ ਸਵਾਲਾਂ ਦਾ ਸਵਾਗਤ ਕਰਦੇ ਹਾਂ:
- ਅਨੁਵਾਦ ਕੀਤੇ ਵਸੀਲਿਆਂ ਦੀ ਕੁਆਲਟੀ ਅਤੇ ਉਚਿਤਤਾ
- ਅਨੁਵਾਦ ਬਾਰੇ ਸਾਡੀ ਪਹੁੰਚ
- ਤੁਸੀਂ ਅਤੇ ਹੋਰ ਲੋਕ ਸਾਡੀ ਅਨੁਵਾਦ ਕੀਤੀ ਸਮੱਗਰੀ ਦੀ ਕਿਸ ਤਰ੍ਹਾਂ ਵਰਤੋਂ ਕਰ ਰਹੇ ਹੋ
ਕਿਰਪਾ ਕਰਕੇ ਸਾਨੂੰ ਈਮੇਲ ਭੇਜੋ ਜਾਂ ਸਾਡੇ ਕਿਸੇ ਵੀ ਸੋਸ਼ਲ ਚੈਨਲ `ਤੇ ਟਿੱਪਣੀ ਕਰੋ, ਅਤੇ ਅਸੀਂ ਜਿੰਨਾ ਛੇਤੀ ਹੋ ਸਕਿਆ ਉਨੀ ਛੇਤੀ ਤੁਹਾਡਾ ਜਵਾਬ ਦੇਵਾਂਗੇ।
Our translation practices
ਸਾਡੇ ਅਨੁਵਾਦ ਦੇ ਅਮਲ
BC’s Office of the Human Rights Commissioner serves all of British Columbia with a mandate to educate residents about human rights. As such, we aim to be as responsive as possible to the needs of British Columbians who primarily speak languages other than English. While we offer automatic “machine” translation across all of our website, we are mindful that this kind of translation can be imperfect. For our translation approach to work within resource constraints, we take a needs-based approach:
We select materials for translation based on how likely they are to benefit those who speak languages other than English.
We select which languages to translate into on a case-by-case basis, based on analysis of how useful a given resource would be to speakers of different languages.
We also prioritize ensuring that the largest number of people who do not speak English proficiently are able to find, access and understand a wide range of our materials, including general information about human rights and the human rights system.
When translations become available, we are sure to share them via our social media channels: Facebook, Twitter/X, Instagram and LinkedIn.
ਹਿਊਮਨ ਰਾਈਟਸ ਕਮਿਸ਼ਨਰ ਦਾ ਬੀ ਸੀ ਦਾ ਦਫਤਰ ਵਸਨੀਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਸਿੱਖਿਅਤ ਕਰਨ ਦੇ ਆਦੇਸ਼ ਅਧੀਨ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਲੋਕਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ। ਇਸ ਕਰਕੇ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਉਹਨਾਂ ਵਸਨੀਕਾਂ ਦੀਆਂ ਲੋੜਾਂ ਬਾਰੇ ਜਿੰਨਾ ਸੰਭਵ ਹੋ ਸਕੇ ਉਨਾ ਹੁੰਗਾਰਾ ਭਰਨ ਦਾ ਟੀਚਾ ਰੱਖਦੇ ਹਾਂ, ਜਿਹੜੇ ਵਸਨੀਕ ਮੁੱਖ ਰੂਪ ਵਿੱਚ ਅੰਗਰੇਜ਼ੀ ਤੋਂ ਬਿਨਾਂ ਕੋਈ ਹੋਰ ਭਾਸ਼ਾ ਬੋਲਦੇ ਹਨ। ਭਾਵੇਂ ਕਿ ਅਸੀਂ ਆਪਣੇ ਸਾਰੇ ਵੈੱਬਸਾਈਟ ਲਈ ਆਟੋਮੈਟਿਕ “ਮਸ਼ੀਨ” ਟ੍ਰਾਂਸਲੇਸ਼ਨ ਪ੍ਰਦਾਨ ਕਰਦੇ ਹਾਂ, ਫਿਰ ਵੀ ਅਸੀਂ ਸਮਝਦੇ ਹਾਂ ਇਸ ਤਰ੍ਹਾਂ ਦਾ ਅਨੁਵਾਦ ਨੁਕਸਦਾਰ ਹੋ ਸਕਦਾ ਹੈ। ਸੀਮਤ ਵਸੀਲਿਆਂ ਦੇ ਹੁੰਦਿਆਂ ਆਪਣੀ ਅਨੁਵਾਦ ਦੀ ਪਹੁੰਚ ਦੀ ਕਾਰਗਰਤਾ ਲਈ, ਅਸੀਂ ਲੋੜ-ਆਧਾਰਿਤ ਪਹੁੰਚ ਦੀ ਵਰਤੋਂ ਕਰਦੇ ਹਾਂ:
- ਅਸੀਂ ਇਸ ਆਧਾਰ `ਤੇ ਅਨੁਵਾਦ ਲਈ ਸਮੱਗਰੀ ਚੁਣਦੇ ਹਾਂ ਕਿ ਉਹ ਅੰਗਰੇਜ਼ੀ ਦੀ ਥਾਂ ਹੋਰ ਬੋਲੀਆਂ ਬੋਲਣ ਵਾਲਿਆਂ ਲਈ ਕਿੰਨੀ ਕੁ ਲਾਹੇਵੰਦ ਹੋਵੇਗੀ।
- ਕਿਹੜੀਆਂ ਬੋਲੀਆਂ ਵਿੱਚ ਅਨੁਵਾਦ ਕਰਨਾ ਹੈ, ਇਸ ਬਾਰੇ ਚੋਣ ਕਰਨ ਸਮੇਂ ਅਸੀਂ ਇਕੱਲੇ ਇਕੱਲੇ ਕੇਸ ਵਿੱਚ ਇਸ ਵਿਸ਼ਲੇਸ਼ਣ ਨੂੰ ਆਧਾਰ ਬਣਾਉਂਦੇ ਹਾਂ ਕਿ ਕੋਈ ਸਮੱਗਰੀ ਵੱਖ ਵੱਖ ਬੋਲੀਆਂ ਬੋਲਣ ਵਾਲੇ ਲੋਕਾਂ ਲਈ ਕਿੰਨੀ ਕੁ ਲਾਹੇਵੰਦ ਹੋਵੇਗੀ।
- ਅਸੀਂ ਇਸ ਗੱਲ ਨੂੰ ਵੀ ਪਹਿਲ ਦਿੰਦੇ ਹਾਂ ਕਿ ਪੂਰੀ ਤਰ੍ਹਾਂ ਅੰਗਰੇਜ਼ੀ ਨਾ ਬੋਲਣ ਵਾਲੇ ਲੋਕਾਂ ਵਿੱਚੋਂ ਜ਼ਿਆਦਾ ਲੋਕ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਬੰਧ ਬਾਰੇ ਆਮ ਜਾਣਕਾਰੀ ਸਮੇਤ ਸਾਡੀ ਸਮੱਗਰੀ ਵਿੱਚੋਂ ਕਾਫੀ ਸਾਰੀ ਸਮੱਗਰੀ ਨੂੰ ਲੱਭ ਸਕਣ, ਪ੍ਰਾਪਤ ਕਰ ਸਕਣ ਅਤੇ ਸਮਝ ਸਕਣ।
ਜਦੋਂ ਅਨੁਵਾਦ ਉਪਲਬਧ ਹੋ ਜਾਂਦੇ ਹਨ, ਤਾਂ ਅਸੀਂ ਉਹਨਾਂ ਨੂੰ ਆਪਣੇ ਸੋਸ਼ਲ ਚੈਨਲਾਂ – ਫੇਸਬੁੱਕ, ਟਵਿੱਟਰ/ਐਕਸ, ਇੰਸਟਾਗ੍ਰਾਮ ਅਤੇ ਲਿੰਕਡਿਨ – ਰਾਹੀਂ ਲੋਕਾਂ ਨਾਲ ਸਾਂਝਾ ਕਰਦੇ ਹਾਂ
Are you looking for resources on human rights in British Columbia in (language)? Find translated resources from our Office at URL.
ਕੀ ਤੁਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਵਸੀਲੇ ਲੱਭ ਰਹੇ ਹੋ? ਸਾਡੇ ਦਫਤਰ ਤੋਂ ਉਪਲਬਧ ਅਨੁਵਾਦਿਤ ਵਸੀਲੇ URL ਤੋਂ ਲੱਭੋ।